Home » photogallery » entertainment » BHARTI SINGH SON GOLA BECAME A JOKER AND WON THE HEARTS OF PEOPLE RUP AS

Bharti Singh Son Gola Pics: ਭਾਰਤੀ ਸਿੰਘ ਦੇ ਬੇਟੇ ਗੋਲਾ ਨੇ 'ਜੋਕਰ' ਬਣ ਜਿੱਤਿਆ ਦਿਲ, ਲੋਕਾਂ ਨੇ ਲੁਟਾਇਆ ਖੂਬ ਪਿਆਰ

Bharti Singh Son Gola Pics: ਭਾਰਤੀ ਸਿੰਘ (Bharti Singh) ਨੇ ਆਪਣੇ ਬੇਟੇ ਲਕਸ਼ੈ ਸਿੰਘ ਲਿੰਬਾਚੀਆ (Lakshay Singh Limbachia) ਉਰਫ ਗੋਲਾ (Gola) ਦੀ ਇੱਕ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਕਾਮੇਡੀਅਨ ਨੇ ਬੇਟੇ ਦੀ ਤਸਵੀਰ ਲਈ ਜੋਕਰ ਫਿਲਟਰ ਦੀ ਵਰਤੋਂ ਕੀਤੀ ਹੈ। ਇੰਸਟਾਗ੍ਰਾਮ ਸਟੋਰੀ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਭਾਰਤੀ ਨੇ ਪੋਸਟ ਦੇ ਬੈਕਗ੍ਰਾਊਂਡ 'ਚ ਰਾਜ ਕਪੂਰ ਦਾ ਮਸ਼ਹੂਰ ਗੀਤ 'ਜੀਨਾ ਯਹਾਂ, ਮਰਨਾ ਯਹਾਂ' ਪਾਇਆ ਹੈ। ਕਾਮੇਡੀਅਨ ਦੇ ਬੇਟੇ ਦੀ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

  • |