ਮੁੰਬਈ- ਬਿੱਗ ਬੌਸ 14 ਵਿੱਚ ਸਲਮਾਨ ਖਾਨ ਇਸ ਸ਼ਨੀਵਾਰ ਨੂੰ ਘਰਵਾਲਿਆਂ ਦੀ ਕਲਾਸ ਲੈਣ ਜਾ ਰਹੇ ਹਨ। ਸਲਮਾਨ ਖਾਨ ਹਰ ਵੀਕੈਂਡ ਉਤੇ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੀਆਂ ਗਲਤੀਆਂ ਲਈ ਝਿੜਕਦੇ ਅਤੇ ਉਨ੍ਹਾਂ ਦੀ ਚੰਗਿਆਈ ਬਾਰੇ ਦੱਸਦੇ ਹਨ। ਇਸ ਵੀਕੈਂਡ ਉਤੇ ਸਲਮਾਨ, ਰਾਖੀ ਸਾਵੰਤ ਅਤੇ ਨਿੱਕੀ ਤੰਬੋਲੀ ਨੂੰ ਝਿੜਕਦਿਆਂ ਘਰ ਵਿਚ ਦਾਖਲ ਹੋਣਗੇ ਅਤੇ ਰਾਖੀ ਦੇ ਬਿਸਤਰੇ ਨੂੰ ਠੀਕ ਕਰਕੇ ਘਰਵਾਲਿਆਂ ਨੂੰ ਸਬਕ ਸਿਖਾਉਣਗੇ। (ਫੋਟੋ - ਵੀਡੀਓ ਗਰੈਬ@colorstv/Instagram)