Home » photogallery » entertainment » BIRTHDAY SPECIAL RANVEER SINGH KNOW 10 INTRESTING FACTS ABOUT DEEPIKA PADUKONE HUSBAND RUP AS

B'day Special: ਰਣਵੀਰ ਸਿੰਘ ਦਾ ਜਨਮਦਿਨ ਅੱਜ, ਜਾਣੋ ਅਦਾਕਾਰ ਬਾਰੇ 10 ਦਿਲਚਸਪ ਗੱਲਾਂ

ਰਣਵੀਰ ਸਿੰਘ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਹਨ। ਉਨ੍ਹਾਂ ਦਾ ਪੂਰਾ ਨਾਂ ਰਣਵੀਰ ਸਿੰਘ ਭਵਨਾਨੀ ਹੈ। ਕਰੀਬ 12 ਸਾਲਾਂ ਤੋਂ ਫਿਲਮੀ ਦੁਨੀਆ 'ਚ ਕੰਮ ਕਰ ਰਹੇ ਇਸ ਅਦਾਕਾਰ ਨੇ ਕਾਫੀ ਫੈਨ ਫਾਲੋਇੰਗ ਬਣਾ ਲਈ ਹੈ। ਆਪਣੇ ਮਜ਼ੇਦਾਰ ਅੰਦਾਜ਼ ਲਈ ਮਸ਼ਹੂਰ ਅਦਾਕਾਰ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ।

  • |