Home » photogallery » entertainment » BIRTHDAY SPECIAL WAMIQA GABBI WAMIKA GABBI HAS SHOWN EXCELLENCE NOT ONLY IN POLLYWOOD BUT ALSO IN THE SOUTH INDUSTRY RUP AS

Wamiqa Gabbi B'day Spl: ਵਾਮਿਕਾ ਗੱਬੀ ਪਾਲੀਵੁੱਡ 'ਤੇ ਸਾਊਥ ਇੰਡਸਟਰੀ 'ਚ ਦਿਖਾ ਚੁੱਕੀ ਖੂਬਸੂਰਤੀ ਦਾ ਜਲਵਾ, ਦੇਖੋ ਝਲਕ

Happy Birthday Wamiqa Gabbi: ਪਾਲੀਵੁੱਡ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਵਾਮਿਕਾ ਗੱਬੀ (Wamiqa Gabbi) ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਇਸ ਅਦਾਕਾਰਾ ਦੇ ਜਨਮਦਿਨ 'ਤੇ ਅਸੀਂ ਜਾਣਦੇ ਹਾਂ ਉਸ ਨਾਲ ਜੁੜੀਆਂ ਕੁਝ ਖਾਸ ਗੱਲਾਂ। ਉਸਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ 'ਏਕਲਿਪਸ' (Eclipse) ਨਾਲ ਨਾਮ ਕਮਾਇਆ।

  • |