Home » photogallery » entertainment » BOLLYWOOD ACTRESS SHILPA SHETTY PHOTOSHOOT BOLD LOOKS BEAUTIFUL KS

ਸ਼ਿਲਪਾ ਸ਼ੈਟੀ ਦਾ ਬੋਲਡ ਅੰਦਾਜ ਵੇਖ ਹੈਰਾਨ ਰਹਿ ਗਏ ਪ੍ਰਸ਼ੰਸਕ, 46 ਦੀ ਉਮਰ 'ਚ ਵੀ ਹੈ ਫਿੱਟ

Shilpa Shetty Bold Looks: ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਆਪਣੀ ਸ਼ਾਨਦਾਰ ਫਿਟਨੈੱਸ ਦੇ ਨਾਲ-ਨਾਲ ਆਪਣੀ ਸ਼ਾਨਦਾਰ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਸ਼ਿਲਪਾ ਸ਼ੈੱਟੀ ਭਾਰਤੀ ਪਹਿਰਾਵੇ ਅਤੇ ਪੱਛਮੀ ਪਹਿਰਾਵੇ ਦੋਵਾਂ ਵਿੱਚ ਸ਼ਾਨਦਾਰ ਲੱਗ ਰਹੀ ਹੈ। ਸ਼ਿਲਪਾ ਸ਼ੈੱਟੀ ਦੇ ਪ੍ਰਸ਼ੰਸਕ ਉਸ ਦੇ ਸਟਾਈਲਿਸ਼ ਅਤੇ ਸਿਜ਼ਲਿੰਗ ਅੰਦਾਜ਼ ਦੇ ਕਾਇਲ ਹਨ। ਹਾਲ ਹੀ 'ਚ ਸ਼ਿਲਪਾ ਸ਼ੈੱਟੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਬੋਲਡ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਿਲਪਾ ਦੇ ਫੈਨਜ਼ ਉਸ ਦੇ ਬੋਲਡ ਅਵਤਾਰ ਨੂੰ ਦੇਖ ਕੇ ਦੰਗ ਰਹਿ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਦੀ ਉਮਰ 46 ਸਾਲ ਹੈ ਪਰ ਉਨ੍ਹਾਂ ਦੇ ਗਲੈਮਰ 'ਚ ਕਿਤੇ ਵੀ ਉਮਰ ਦਾ ਅਸਰ ਨਜ਼ਰ ਨਹੀਂ ਆਉਂਦਾ।

  • |