Home » photogallery » entertainment » BOLLYWOOD ACTRESS SHRUTI HAASAN GAVE BOLD POSES BETWEEN PAINTINGS SEE PHOTOS

PHOTOS : ਪੇਂਟਿੰਗਾਂ ਦੇ ਵਿਚਕਾਰ ਅਭਿਨੇਤਰੀ ਸ਼ਰੂਤੀ ਹਸਨ ਨੇ ਦਿੱਤੇ ਬੋਲਡ ਪੋਜ਼, ਦੇਖੋ ਫੋਟੋਸ਼ੂਟ

ਅਭਿਨੇਤਰੀ ਅਤੇ ਗਾਇਕਾ ਸ਼ਰੂਤੀ ਹਾਸਨ ਹਮੇਸ਼ਾਂ ਟ੍ਰੈਂਡਸੈਟਰ ਵਜੋਂ ਜਾਣੀ ਜਾਂਦੀ ਰਹੀ ਹੈ ਅਤੇ ਉਸਦਾ ਅੰਦਾਜ਼ ਵੀ ਬਾਕੀ ਲੋਕਾਂ ਨਾਲੋਂ ਕਾਫ਼ੀ ਵੱਖਰਾ ਹੈ। ਅਭਿਨੇਤਰੀ ਆਪਣੇ ਲੁੱਕ ਨੂੰ ਲੈ ਕੇ ਬਹੁਤ ਪ੍ਰੈਕਟੀਕਲ ਹੈ। ਹਰ ਵਾਰ ਸ਼ਰੂਤੀ ਹਾਸਨ ਦੇ ਨਵਾਂ ਫੋਟੋਸ਼ੂਟ ਹੰਗਾਮਾ ਖੜਾ ਕਰ ਦਿੰਦਾ ਹੈ।

  • |