HOME » PHOTO » Entertainment
2/5
Entertainment Feb 27, 2018, 04:33 PM

ਹੈਰਾਨ ਕਰਦੀ ਹੈ ਅਰਜੁਨ ਕਪੂਰ ਅਤੇ ਸ਼੍ਰੀਦੇਵੀ ਦੇ ਰਿਸ਼ਤਿਆਂ ਦੀ 'ਇਹ ਸਚਾਈ'!

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਮਾਂ ਨੂੰ ਗਵਾਉਣ ਦਾ ਦਰਦ ਸਮਝਦੇ ਹਨ। ਸ਼ਾਇਦ ਤਾਹੀਂ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਚਿਹਰੇ ਤੇ ਵੀ ਅਲਗ ਹੀ ਦਰਦ ਦਿੱਖਦਾ ਹੈ। ਪਰ ਹੁਣ ਇੱਕ ਵਾਰ ਫੇਰ ਸੌਤੇਲੀ ਮਾਂ ਸ਼੍ਰੀਦੇਵੀ ਅਤੇ ਅਰਜੁਨ ਕਪੂਰ ਦੇ ਰਿਸ਼ਤੇ, ਸੁਰਖੀਆਂ ਵਿੱਚ ਹਨ।