Home » photogallery » entertainment » BOLLYWOOD BDAY SPL EVER BEEN IN CONTROVERSY DUE TO PORNOGRAPHIC PHOTOSHOOTS REEMA SEN CELEBRATES 40TH BIRTHDAY KS

Bday Spl: ਕਦੇ ਅਸ਼ਲੀਲ ਫੋਟੋਸ਼ੂਟ ਕਾਰਨ ਵਿਵਾਦਾਂ 'ਚ ਰਹੀ Reema Sen ਨੇ ਮਨਾਇਆ 40ਵਾਂ ਜਨਮ ਦਿਨ, ਵੇਖੋ ਤਸਵੀਰਾਂ

Happy Birthday Reema Sen: ਬਾਲੀਵੁੱਡ ਅਤੇ ਦੱਖਣੀ ਸਿਨੇਮਾ (South Cinema) ਦੀ ਅਦਾਕਾਰਾ ਰੀਮਾ ਸੇਨ (Reema Sen) ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਉਸਦਾ ਜਨਮ 29 ਅਕਤੂਬਰ 1981 ਨੂੰ ਕੋਲਕਾਤਾ (Reema Sen Birthday) ਵਿੱਚ ਹੋਇਆ ਸੀ। ਉਹ 2001 ਵਿੱਚ ਮੁੰਬਈ ਆਈ ਅਤੇ ਦੱਖਣੀ ਸਿਨੇਮਾ ਜਗਤ ਵਿੱਚ ਆਪਣਾ ਸਿੱਕਾ ਸਥਾਪਤ ਕਰਨ ਵਿੱਚ ਸਫਲ ਰਹੀ ਸੀ...

  • |