Home » photogallery » entertainment » BOLLYWOOD KATRINA KAIF AND VICKY KAUSHAL WEDDING THAILAND BRAZIL AND PHILIPPINES VEGETABLES LUNCH AND DINNER MENU

Katrina Kaif Vicky Kaushal Wedding: ਮਹਿਮਾਨਾਂ ਨੂੰ ਪਰੋਸੀ ਜਾਵੇਗੀ ਥਾਈਲੈਂਡ, ਬ੍ਰਾਜ਼ੀਲ ਅਤੇ ਫਿਲੀਪੀਨਜ਼ ਦੀਆਂ ਇਹ ਸਬਜ਼ੀਆਂ

ਸਵਾਈ ਮਾਧੋਪੁਰ- ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਲਈ ਵਿਦੇਸ਼ਾਂ ਤੋਂ ਸਬਜ਼ੀਆਂ ਮੰਗਵਾਈਆਂ ਗਈਆਂ ਹਨ। ਇਹ ਸਬਜ਼ੀਆਂ ਥਾਈਲੈਂਡ, ਬ੍ਰਾਜ਼ੀਲ ਅਤੇ ਫਿਲੀਪੀਨਜ਼ ਤੋਂ ਚੌਥ ਕਾ ਬਰਵਾਰਾ ਸਥਿਤ ਸਿਕਸ ਸੈਂਸ ਹੋਟਲ ਪਹੁੰਚੀਆਂ ਹਨ। ਬਾਲੀਵੁੱਡ ਮਸ਼ਹੂਰ ਜੋੜੇ ਦੇ ਵਿਆਹ 'ਚ ਬਣਨ ਵਾਲੀ ਸਬਜ਼ੀ ਦੇ ਰੇਟ ਸੁਣ ਕੇ ਹੀ ਹੋਸ਼ ਉੱਡ ਜਾਂਦੇ ਹਨ। ਇਨ੍ਹਾਂ ਵਿੱਚ ਸਪਾ ਗੈਪਸ 2500 ਰੁਪਏ ਪ੍ਰਤੀ ਕਿਲੋ, ਐਵੋਕਾਡੋ 1500 ਰੁਪਏ ਪ੍ਰਤੀ ਕਿਲੋ ਅਤੇ ਸੋਨੋਫਿਸ ਸਬਜ਼ੀ 3000 ਰੁਪਏ ਪ੍ਰਤੀ ਕਿਲੋ ਹੈ।

  • |