Home » photogallery » entertainment » BOLLYWOOD KATRINA KAIF VICKY KAUSHAL 25TH REAL COUPLE OF REEL WORLD SHAMMI KAPOOR GEETA BALI TO RAJKUMMAR RAO PATRALEKHA SEE LIST

ਕੈਟਰੀਨਾ-ਵਿੱਕੀ ਹੋਣਗੇ Reel ਵਰਲਡ ਦੀ 25ਵੀਂ Real ਜੋੜੀ, ਦੇਖੋ ਪੂਰੀ ਸੂਚੀ

ਬਾਲੀਵੁੱਡ ਦੇ ਕਈ ਅਜਿਹੇ ਜੋੜੇ ਹਨ, ਜਿਨ੍ਹਾਂ ਨੇ ਵਿਆਹ ਕਰਵਾ ਕੇ ਪਿਆਰ ਦੇ ਰਿਸ਼ਤੇ ਨੂੰ ਨਵਾਂ ਨਾਂ ਦਿੱਤਾ ਹੈ। ਸਿਰਫ ਫਿਲਮੀ ਕਹਾਣੀਆਂ ਹੀ ਨਹੀਂ ਬਲਕਿ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣੀਆਂ ਲਵ ਸਟੋਰੀਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੰਡਸਟਰੀ ਦੇ ਕਿਹੜੇ-ਕਿਹੜੇ ਜੋੜੇ ਹਨ, ਜੋ ਨਾ ਸਿਰਫ ਰੀਲ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਪਤੀ-ਪਤਨੀ ਹਨ।

  • |