Home » photogallery » entertainment » BOLLYWOOD NEHA KAKKAR AND ROHANPREET SINGHS WEDDING CARD WENT VIRAL

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦਾ ਕਾਰਡ ਵਾਇਰਲ, ਇਸ ਦਿਨ ਹੋਵੇਗਾ ਵਿਆਹ!

ਜਦੋਂ ਤੋਂ ਨੇਹਾ ਕੱਕੜ ਨੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ, ਉਦੋਂ ਤੋਂ ਹੀ ਨੇਹਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਬਾਹੀ ਮਚਾਉਂਦੀਆਂ ਵੇਖੀਆਂ ਗਈਆਂ ਹਨ।

  • |