Home » photogallery » entertainment » BOLLYWOOD NEWS RANVEER SINGH STARRER MOVIE 83 TOWARDS 100 CRORES COLLECTION ON BOX OFFICE

ਰਣਵੀਰ ਸਿੰਘ ਦਾ ਮੁੜ ਚਲਿਆ ਜਾਦੂ, '83' ਬਾਕਸ ਆਫਿਸ 'ਤੇ 100 ਕਰੋੜ ਦੇ ਨੇੜੇ

ਰਣਵੀਰ ਸਿੰਘ (Ranveer Singh) ਸਟਾਰਰ ਫਿਲਮ '83' ਭਾਰਤੀ ਬਾਕਸ ਆਫਿਸ (Indian Boax Office) 'ਤੇ 100 ਕਰੋੜ ਦਾ ਅੰਕੜਾ ਛੂਹਣ ਵਾਲੀ ਹੈ। 'ਸੂਰਿਆਵੰਸ਼ੀ' (Sooryavanshi) ਤੋਂ ਬਾਅਦ 2021 'ਚ ਰਿਲੀਜ਼ ਹੋਣ ਵਾਲੀ ਇਹ ਦੂਜੀ ਫਿਲਮ ਹੈ। ਇਸ ਦੇ ਨਾਲ ਹੀ ਰਣਵੀਰ ਦੀ ਇਹ ਚੌਥੀ ਫਿਲਮ ਹੈ ਜੋ 100 ਕਰੋੜ ਦਾ ਅੰਕੜਾ ਛੂਹਣ 'ਚ ਸਫਲ ਹੋਣ ਜਾ ਰਹੀ ਹੈ।

  • |