Home » photogallery » entertainment » BOLLYWOOD POONAM DHILLON 21 YEAR OLD DAUGHTER PALOMA DHILLON LATEST PICTURES GOING VIRAL ON SOCIAL MEDIA

ਪੂਨਮ ਢਿੱਲੋਂ ਦੀ 21 ਸਾਲ ਦੀ ਬੇਟੀ ਦੀ ਫੈਨ ਫਾਲੋਇੰਗ ਕਿਸੇ ਸਟਾਰ ਤੋਂ ਘੱਟ ਨਹੀਂ, ਤਸਵੀਰਾਂ ਵਾਇਰਲ

ਪਲੋਮਾ ਢਿੱਲੋਂ ਆਪਣੀ ਮਾਂ ਪੂਨਮ ਢਿੱਲੋਂ ਵਾਂਗ ਬਹੁਤ ਖੂਬਸੂਰਤ ਲੱਗ ਰਹੀ ਹੈ। ਉਹ ਮੀਡੀਆ ਅਤੇ ਕੈਮਰਿਆਂ ਤੋਂ ਦੂਰ ਰਹਿੰਦੀ ਹੈ। ਇਸ ਦੇ ਬਾਵਜੂਦ, ਉਸ ਦੀ ਫੈਨ ਫਾਲੋਇੰਗ ਬਹੁਤ ਜ਼ਬਰਦਸਤ ਹੈ। ਉਸ ਵੱਲੋਂ ਇੰਸਟਾਗ੍ਰਾਮ ਤੇ ਪਾਈਆਂ ਤਸਵੀਰਾਂ ਵਾਇਹਰ ਹੋ ਰਹੀਆਂ ਹਨ।

  • |