Home » photogallery » entertainment » BOLLYWOOD SUNNY LEONE REACTION AFTER WATCHING FIRST ADULT FILM RELEASED IN HER BIOPIC RAGINI MMS RETURNS POSTER RELEASED

ਜਦੋਂ ਸਨੀ ਲਿਯੋਨੀ ਨੇ ਪਹਿਲੀ ਵਾਰ ਦੇਖੀ ਅਡਲਟ ਫਿਲਮ ਤਾਂ ਦੁਖੀ ਹੋ ਕੇ ਕੀਤਾ ਇਹ ਕੰਮ

ਬਾਲੀਵੁੱਡ ਅਦਾਕਾਰਾ ਸਨੀ ਲਿਯੋਨੀ (Sunny Leone)ਆਪਣੀ ਆਉਣ ਵਾਲੀ ਬੋਲਡ ਫਿਲਮ ਨੂੰ ਲੈ ਕੇ ਚਰਚਾ ਵਿਚ ਹੈ। ਫਿਲਮ ਏਕਤਾ ਕਪੂਰ ਦੀ ਰਾਗਿਨੀ ਐਮਐਮਐਸ ਰਿਟਰਨਜ਼(Ragini MMS Returns)  ਹੈ। ਇਸ ਫਿਲਮ ਵਿਚ ਸੰਨੀ ਹਮੇਸ਼ਾ ਦੀ ਤਰ੍ਹਾਂ ਬੋਲਡ ਅਵਤਾਰ ਵਿਚ ਨਜ਼ਰ ਆਏਗੀ। ਇਸ ਦੇ ਨਾਲ ਹੀ ਇਸ ਫਿਲਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ।