Home » photogallery » entertainment » CANNES 2022 POOJA HEGDE FLAUNTS STUNNING LOOK ON RED CARPET IN FLORAL DRESS SEE HERE DIFFERENT PICS RUP AS

Cannes 2022: ਪੂਜਾ ਹੇਗੜੇ ਦਾ ਰੈੱਡ ਕਾਰਪੇਟ 'ਤੇ ਸਭ ਤੋਂ ਵੱਖਰਾ ਲੁੱਕ ਜਿੱਤ ਲਵੇਗਾ ਤੁਹਾਡਾ ਦਿਲ

Pooja Hegde Stunning Looks: ਦੱਖਣੀ ਅਤੇ ਬਾਲੀਵੁੱਡ ਦੀ ਸਟਾਰ ਅਦਾਕਾਰਾ ਪੂਜਾ ਹੇਗੜੇ (Pooja Hegde) ਨੇ ਫਰਾਂਸ ਵਿੱਚ ਆਯੋਜਿਤ ਕਾਨਸ ਫਿਲਮ ਫੈਸਟੀਵਲ (Cannes Film Festival 2022) ਵਿੱਚ ਸ਼ਿਰਕਤ ਕੀਤੀ। ਅਦਾਕਾਰਾ ਆਪਣੀ ਦਿੱਖ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਰਹੀ ਹੈ। ਇਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਅਦਾਕਾਰਾ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਲੁੱਕ ਦੇਖਣ ਨੂੰ ਮਿਲਿਆ।

  • |