ਕਾਨਸ ਫਿਲਮ ਫੈਸਟੀਵਲ (Cannes Film Festivals 2022) ਦੇ ਤੀਜੇ ਦਿਨ ਰੈੱਡ ਕਾਰਪੇਟ 'ਤੇ ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਨੇ ਧਮਾਲ ਮਚਾ ਦਿੱਤੀ। ਦੀਪਿਕਾ ਕਾਨਸ ਦੇ 75ਵੇਂ ਐਡੀਸ਼ਨ (Cannes Film Festivals 75th eddition) ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਉਹ ਕਾਨਸ 2022 ਦੀ 8 ਮੈਂਬਰੀ ਜਿਊਰੀ ਦੀ ਮੈਂਬਰ ਹੈ। ਭਾਰਤ ਨੂੰ 'ਕੰਟਰੀ ਆਫ਼ ਆਨਰ' ਦਿੱਤਾ ਗਿਆ। ਕਾਨਸ ਵਿੱਚ ਭਾਰਤੀ ਸੈਲੀਬ੍ਰਿਟੀਜ਼ ਧੂਮ ਮਚਾ ਰਹੇ ਹਨ। ਅਜਿਹੇ 'ਚ ਐਸ਼ਵਰਿਆ ਅਤੇ ਦੀਪਿਕਾ ਪਾਦੁਕੋਣ ਰੈੱਡ ਕਾਰਪੇਟ 'ਤੇ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀਆਂ ਹਨ। (ਫੋਟੋ ਕ੍ਰੈਡਿਟ: Twitter @eshajayasrii)