Home » photogallery » entertainment » CELEBRATING SIMI CHAHAL S 30TH BIRTHDAY EVERY CHARACTER WON THE HEARTS OF FANS RUP AS

Simi Chahal Birthday Special: ਸਿੰਮੀ ਚਾਹਲ ਮਨਾ ਰਹੀ 30ਵਾਂ ਜਨਮਦਿਨ, ਹਰ ਕਿਰਦਾਰ ਨਾਲ ਜਿੱਤਿਆ ਫੈਨਜ਼ ਦਾ ਦਿਲ

Simi Chahal Birthday Special: ਸਿੰਮੀ ਚਾਹਲ (Simi Chahal) ਉਨ੍ਹਾਂ ਫਿਲਮੀ ਸਿਤਾਰਿਆਂ ਵਿੱਚੋ ਇੱਕ ਹੈ ਜਿਸਨੇ ਬਹੁਤ ਥੋੜੇ ਸਮੇਂ 'ਚ ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। ਦੱਸ ਦੇਈਏ ਕਿ ਅੱਜ ਸਿੰਮੀ ਚਾਹਲ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਤੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਅਦਾਕਾਰਾ ਦੇ ਫੈਨਜ਼ ਵੀ ਨੂੰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਤਾਂ ਆਓ ਅੱਜ ਇਸ ਖਾਸ ਮੌਕੇ ਤੇ ਜਾਣਿਏ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ।

  • |