Home » photogallery » entertainment » CHARMY KAUR CELEBRATING HER 35TH BIRTHDAY AND SHE HAS APPEARED IN MORE THAN 40 FILMS NOW TURN PRODUCER BHOJPURI SOUTH RUP AS

Charmy Kaur B'day Spl: ਚਾਰਮੀ 40 ਤੋਂ ਵੱਧ ਫਿਲਮਾਂ ਵਿੱਚ ਆਈ ਨਜ਼ਰ, ਜਾਣੋ ਕਿਉਂ ਹੋਈ ਅਦਾਕਾਰੀ ਤੋਂ ਦੂਰ

ਚਾਰਮੀ ਕੌਰ (Charmy Kaur) ਭਾਰਤੀ ਸਿਨੇਮਾ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ ਅਤੇ ਉਹ ਨਾ ਸਿਰਫ ਇੱਕ ਅਦਾਕਾਰਾ ਹੈ ਬਲਕਿ ਇੱਕ ਨਿਰਮਾਤਾ ਵੀ ਹੈ। ਉਹ ਤੇਲਗੂ ਸਿਨੇਮਾ ਦੇ ਨਾਲ-ਨਾਲ ਕੁਝ ਤਾਮਿਲ, ਮਲਿਆਲਮ, ਕੰਨੜ ਅਤੇ ਹਿੰਦੀ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਅੱਜ ਉਹ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ ਅਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪੇਸ਼ੇਵਰ ਕੈਰੀਅਰ ਨਾਲ ਜੁੜੀਆਂ ਕੁਝ ਗੱਲਾਂ ਦੱਸ ਰਹੇ ਹਾਂ।

  • |