Home » photogallery » entertainment » DALLJIET KAUR NIKHIL PATELS WEDDING CEREMONY BEGINS KNOW WHAT SPEAK ABOUT EX HUSBAND SHALIN BHANOT RUP AS

Dalljiet Kaur: ਦਲਜੀਤ ਕੌਰ-ਨਿਖਿਲ ਪਟੇਲ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਜਾਣੋ ਸ਼ਾਲੀਨ ਭਨੌਟ ਲਈ ਕੀ ਬੋਲੀ ਐਕਸ ਵਾਈਫ

Dalljiet Kaur Nikhil Patel Wedding Ceremony: ਬਿੱਗ ਬੌਸ 16 ਦੇ ਕੰਟੇਸਟੇਂਟ ਸ਼ਾਲੀਨ ਭਨੌਟ ਦੀ ਐਕਸ ਵਾਈਫ ਦਲਜੀਤ ਕੌਰ ਜਲਦ ਹੀ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ। ਇਸ ਦੌਰਾਨ ਜਿਵੇਂ ਜਿਵੇਂ ਉਸਦੇ ਵਿਆਹ ਦੇ ਦਿਨ ਨੇੜੇ ਆ ਰਹੇ ਹਨ ਉਹ ਕਾਫੀ ਘਬਰਾਹਟ ਮਹਿਸੂਸ ਕਰ ਰਹੀ ਹੈ। ਉਹ ਵਿਆਹ ਦੀ ਤਿਆਰੀ ਲਈ ਇੱਕ ਸਪਾ ਵਿੱਚ ਗਈ ਸੀ।