Dalljiet Kaur-Nikhil patel Wedding: ਟੈਲੀਵਿਜ਼ਨ ਅਦਾਕਾਰਾ ਦਲਜੀਤ ਕੌਰ ਆਪਣੇ ਦੂਜੇ ਵਿਆਹ ਨੂੰ ਲੈ ਸੁਰਖੀਆਂ ਵਿੱਚ ਬਣੀ ਹੋਈ ਹੈ। ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਮਹਿੰਦੀ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਵੱਲੋਂ ਆਪਣੀਆਂ ਹਥੇਲੀਆਂ 'ਤੇ ਭਵਿੱਖ ਦੇ ਪਰਿਵਾਰ ਦੀਆਂ ਝਲਕੀਆਂ ਦਿਖਾਈਆਂ ਗਈਆਂ। ਇਸ ਦੇ ਨਾਲ, ਉਸਨੇ ਸੰਗੀਤ ਸਮਾਰੋਹਾਂ ਵਿੱਚ ਦੋਸਤਾਂ ਅਤੇ ਪਤੀ ਨਾਲ ਬਹੁਤ ਡਾਂਸ ਕੀ ਅਤੇ ਗੀਤ ਵੀ ਗਾਏ। ਉਹ ਬਹੁਤ ਖੁਸ਼ ਨਜ਼ਰ ਆਈ। ਤੁਸੀ ਵੀ ਵੇਖੋ ਦਲਜੀਤ ਦੀਆਂ ਤਸਵੀਰਾਂ... (ਫੋਟੋ ਸ਼ਿਸ਼ਟਤਾ: Instagram @kaurdalljiet)