Home » photogallery » entertainment » DEEPIKA PADUKONE RED CARPET LOOK BLACK GOLDEN SHIMMERY SAREE CANNES FILM FESTIVAL 2022 RUP AS

Deepika Padukone Cannes: ਦੀਪਿਕਾ ਪਾਦੂਕੋਣ ਨੇ ਬਲੈਕ-ਗੋਲਡਨ ਸਾੜ੍ਹੀ 'ਚ ਲੁੱਟੀ ਮਹਫਿਲ, ਦੇਖੋ ਤਸਵੀਰਾਂ

Deepika Padukone Cannes: ਕਾਨਸ ਫਿਲਮ ਫੈਸਟੀਵਲ 2022 ਸ਼ੁਰੂ ਹੋ ਗਿਆ ਹੈ। ਇਸ ਵਿੱਚ ਸ਼ਿਰਕਤ ਕਰਨ ਲਈ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਪਹੁੰਚੇ ਹਨ। ਇਸ ਵਾਰ ਭਾਰਤ ਨੂੰ 'ਕੰਟਰੀ ਆਫ ਆਨਰ' ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਇਸ ਵਾਰ ਕਾਨਸ ਫਿਲਮ ਫੈਸਟੀਵਲ 2022 ਦੀ ਜਿਊਰੀ ਦਾ ਹਿੱਸਾ ਬਣੀ ਹੈ। ਜਿਊਰੀ ਦੀ ਪ੍ਰੈਸ ਕਾਨਫਰੰਸ 17 ਮਈ ਦੀ ਸ਼ਾਮ ਨੂੰ ਹੋਈ ਸੀ। ਇਸ 'ਚ ਦੀਪਿਕਾ ਪਾਦੂਕੋਣ ਨੇ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤੀ ਪੈਂਟ-ਸ਼ਰਟ ਪਹਿਨੀ ਸੀ। ਹੁਣ ਰੈੱਡ ਕਾਰਪੇਟ ਲੁੱਕ ਦਾ ਸਮਾਂ ਆ ਗਿਆ ਹੈ।

  • |