Home » photogallery » entertainment » DEEPIKA PADUKONE VENICE TRIP WITH HER MOTHER AND SISTER LEAVES RANVEER SINGH SEE PICS AP AS

Ranveer Singh ਨੂੰ ਛੱਡ ਮਾਂ-ਭੈਣ ਨਾਲ ਛੁੱਟੀਆਂ ਮਨਾਉਣ ਨਿਕਲੀ Deepika Padukone, ਦੇਖੋ PICS

ਦੀਪਿਕਾ ਪਾਦੂਕੋਣ (Deepika Padukone) ਘੱਟ ਹੀ ਆਪਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਮਾਂ ਉਜਲਾ ਪਾਦੁਕੋਣ ਅਤੇ ਭੈਣ ਅਨੀਸ਼ਾ ਪਾਦੁਕੋਣ ਨਾਲ ਆਪਣੀਆਂ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ 'ਚ ਪ੍ਰਸ਼ੰਸਕ ਰਣਵੀਰ ਸਿੰਘ ਨੂੰ ਲੱਭਦੇ ਰਹੇ।

  • |