Home » photogallery » entertainment » DHARAMVEER TRAILER LAUNCHED IN MUMBAI UDDHAV THACKERAY SALMAN KHAN AND MANY CELEBS JOIN EVENT KS

Dharmaveer: ਸਲਮਾਨ ਖਾਨ ਨੇ ਜਾਰੀ ਕੀਤਾ 'ਧਰਮਵੀਰ' ਦਾ ਟ੍ਰੇਲਰ, ਜੈਕੀ ਸ਼ਰਾਫ-ਭਾਗਯਸ਼੍ਰੀ ਸਣੇ ਕਈ ਮਸ਼ਹੂਰ ਹਸਤੀਆਂ ਪੁੱਜੀਆਂ

ਮਰਾਠੀ ਫਿਲਮ 'ਧਰਮਵੀਰ' (Dharmaveer) 13 ਮਈ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਮਹਾਮਾਰੀ ਤੋਂ ਬਾਅਦ ਮਰਾਠੀ ਸਿਨੇਮਾ 'ਚ ਇਕ ਹੋਰ ਵੱਡੇ ਪੱਧਰ 'ਤੇ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਤੋਂ ਰਿਕਾਰਡ ਤੋੜ ਕਮਾਈ ਕਰਨ ਦੀ ਉਮੀਦ ਹੈ।

  • |