Home » photogallery » entertainment » DIA MIRZA BIRTHDAY SPECIAL SEE HER 10 MOST BEAUTIFUL PICS ON HER 40TH BIRTHDAY AP

Happy B'day Dia Mirza: ਮਿਸ ਇੰਡੀਆ ਤੋਂ ਲੈਕੇ ਮਿਸੇਜ਼ ਮੰਮੀ ਬਣਨ ਤੱਕ, ਤਸਵੀਰਾਂ ‘ਚ ਦੇਖੋ ਦੀਆ ਮਿਰਜ਼ਾ ਦਾ ਖ਼ੂਬਸੂਰਤ ਅੰਦਾਜ਼

Dia Mirza Birthda Special: ਦੀਆ ਮਿਰਜ਼ਾ ਆਪਣਾ 40ਵਾਂ ਜਨਮਦਿਨ (Dia Mirza Birthday) ਮਨਾ ਰਹੀ ਹੈ। ਉਨ੍ਹਾਂ ਦਾ ਜਨਮ 9 ਦਸੰਬਰ 1981 ਨੂੰ ਹੈਦਰਾਬਾਦ 'ਚ ਹੋਇਆ ਸੀ। ਬਹੁਤ ਘੱਟ ਲੋਕ ਜਾਣਦੇ ਹਨ ਪਰ ਦੀਆ ਮਿਰਜ਼ਾ ਦੇ ਪਿਤਾ ਫਰੈਂਕ ਹੈਂਡਰਿਕ ਇੱਕ ਜਰਮਨ ਇੰਟੀਰੀਅਰ ਡਿਜ਼ਾਈਨਰ ਸਨ ਅਤੇ ਮਾਂ ਦੀਪਾ ਬੰਗਾਲੀ ਹੈ। 6 ਸਾਲ ਦੀ ਉਮਰ ਵਿੱਚ, ਉਸਦੇ ਮਾਤਾ-ਪਿਤਾ ਵੱਖ ਹੋ ਗਏ ਅਤੇ ਉਸਦੀ ਮਾਂ ਨੇ ਅਹਿਮਦ ਮਿਰਜ਼ਾ ਨਾਲ ਵਿਆਹ ਕਰਵਾ ਲਿਆ। ਆਰ ਮਾਧਵਨ ਨਾਲ 'ਰਹਿਨਾ ਹੈ ਤੇਰੇ ਦਿਲ ਮੇਂ' ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਮੋੜ ਸਾਬਤ ਹੋਈ।

  • |