Home » photogallery » entertainment » DIA MIRZA MAKES A STUNNING BRIDE AS SHE POSES WITH HUBBY VAIBHAV REKHI DISTRIBUTES SWEETS VIRAL PHOTOS

Dia Mirza Wedding: ਲਾਲ ਜੋੜਾ ਪਾ ਲਾੜੀ ਬਣੀ ਦੀਆ ਮਿਰਜ਼ਾ, ਵਿਆਹ ਤੋਂ ਬਆਦ ਵੰਡੀ ਮਿਠਾਈ, Photos Viral

Dia Mirza Vaibhav Rekhi Wedding: ਦੀਆ ਮਿਰਜ਼ਾ ਅਤੇ ਵੈਭਵ ਰੇਖੀ (Dia Mirza Vaibhav Rekhi Wedding) ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਦੀਆ ਅਤੇ ਵੈਭਵ ਇਕੱਠੇ ਸਾਹਮਣੇ ਆਏ ਅਤੇ ਫੋਟੋਆਂ ਲਈ ਪੋਜ਼ ਦਿੱਤੇ।

  • |
Advertisement
Advertisement
Advertisement