Home » photogallery » entertainment » DILJIT DOSANJH SARGUN MEHTA S CHEMISTRY WILL WIN YOUR HEARTS RUP AS

Diljit-Sargun Pics: ਦਿਲਜੀਤ ਦੋਸਾਂਝ-ਸਰਗੁਣ ਮਹਿਤਾ ਦੀ ਕੈਮਿਸਟ੍ਰੀ ਜਿੱਤ ਲਵੇਗੀ ਦਿਲ, ਦੇਖੋ ਰੋਮਾਂਟਿਕ ਝਲਕ

Diljit Dosanjh- Sargun Mehta Love Chemistry: ਪੰਜਾਬੀ ਇੰਡਸਟਰੀ ਦੀ ਸ਼ਾਨ ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' (Babe Bhangra Paunde Ne) ਦੁਸਹਿਰੇ ਮੌਕੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਦਰਅਸਲ, ਬਹੁਤ ਸਾਰੇ ਕਲਾਕਾਰਾਂ ਨਾਲ ਸਜੀ ਹੋਈ ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਵਿਚਕਾਰ ਫਿਲਮ ਦੀ ਸਟਾਰ ਕਾਸਟ ਜਮ ਕੇ ਪ੍ਰਮੋਸ਼ਨ ਵਿੱਚ ਵਿਅਸਤ ਹੈ। ਕਲਾਕਾਰਾਂ ਵੱਲੋਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸ਼ੇਅਰ ਕੀਤੇ ਜਾ ਰਹੇ ਹਨ।

  • |