Home » photogallery » entertainment » DILJIT DOSANJH SHOWED GLIMPSES OF 84 RIOTS IN JOGI AKSHAY KUMAR WILL ALSO WATCH THIS FILM RUP AS

Diljit Dosanjh Jogi: ਦਿਲਜੀਤ ਦੋਸਾਂਝ ਨੇ ਜੋਗੀ 'ਚ ਦਿਖਾਈ 84 ਦੇ ਦੰਗਿਆਂ ਦੀ ਝਲਕ, ਅਕਸ਼ੈ ਕੁਮਾਰ ਵੀ ਦੇਖਣਗੇ ਇਹ ਫਿਲਮ

Diljit Dosanjh Jogi Movie: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ `ਜੋਗੀ` (Jogi) ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਕਲਾਕਾਰ ਆਪਣੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਦੱਸ ਦੇਈਏ ਕਿ ਦਿਲਜੀਤ ਦੀ ਫ਼ਿਲਮ `ਜੋਗੀ` ਨੈੱਟਫ਼ਲਿਕਸ ਤੇ ਰਿਲੀਜ਼ ਹੋਈ ਹੈ। ਜਿਸ ਨੂੰ ਨਾ ਸਿਰਫ਼ ਪ੍ਰਸ਼ੰਸ਼ਕਾਂ ਬਲਕਿ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਹੀ ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਨੇ ਵੀ ਇਹ ਫਿਲਮ ਦੇਖਣ ਦੀ ਗੱਲ ਕਹੀ ਹੈ।

  • |