ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਹਾਲ ਦਿਲਜੀਤ ਆਪਣੇ ਵਰਲਡ ਟੂਰ ਦਾ ਆਨੰਦ ਲੈ ਰਹੇ ਹਨ। ਉਨ੍ਹਾਂ ਦੇ ਵਰਲਡ ਟੂਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੇ ਸ਼ੌਕੀਨ ਦਿਲਜੀਤ ਆਪਣੀ ਕੋਈ ਨਾ ਕੋਈ ਰੈਸਿਪੀ ਵੀਡੀਓ ਵੀ ਪ੍ਰਸ਼ੰਸ਼ਕਾਂ ਲਈ ਪੇਸ਼ ਕਰਦੇ ਰਹਿੰਦੇ ਹਨ।