Home » photogallery » entertainment » DISHA PATANI MAKES HEADS TURN IN ANIMAL PRINT BIKINI SEE HER SEXIEST SWIMWEAR LOOKS

PHOTOS: ਦਿਸ਼ਾ ਪਾਟਾਨੀ ਦੀ ਐਨੀਮਲ ਪ੍ਰਿੰਟ ਬਿਕਨੀ ਨੇ ਸੋਸ਼ਲ ਮੀਡੀਆ 'ਤੇ ਮਚਾਈ ਅੱਤ..

Disha Patani rocks her bikinis : ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਾਨੀ (Disha Patani) ਇਕ ਵਾਰ ਫਿਰ ਉਸ ਦੀਆਂ ਕੁਝ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ (social media) 'ਤੇ ਵਾਇਰਲ(viral) ਹੋ ਰਹੀਆਂ ਹਨ, ਜਿਸ ਵਿਚ ਉਸ ਦਾ ਬਹੁਤ ਬੋਲਡ(bold) ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਇਹ ਤਸਵੀਰਾਂ ਦਿਸ਼ਾ ਪਟਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ।

  • |