ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਦਿਸ਼ਾ ਪਟਾਨੀ ਨੇ ਕੈਪਸ਼ਨ 'ਚ ਲਿਖਿਆ ਕਿ ਉਹ ਇਕ ਵਾਰ ਫਿਰ ਇਨਵੀਅਰ ਬ੍ਰਾਂਡ ਕੈਲਵਿਨ ਕਲੇਨ ਨਾਲ ਜੁੜ ਗਈ ਹੈ। ਆਪਣੀ ਤਾਜ਼ਾ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਹੈਲੋ, ਕੈਲਵਿਨ ਕਲੇਨ! ਸੀਕੇ ਪਰਿਵਾਰ ਵਿੱਚ ਵਾਪਸ ਆ ਕੇ ਬਹੁਤ ਖੁਸ਼ ਹਾਂ। (ਫੋਟੋ ਕ੍ਰੈਡਿਟ @dishapatani)