PICS: ਪੰਜਾਬੀ ਅਦਾਕਾਰਾ Kainaat Arora ਦੀ ਅਦਾਵਾਂ 'ਤੇ ਫਿਦਾ ਹਨ ਲੋਕ, ਦਿਵਯਾ ਭਾਰਤੀ ਹੈ ਚਚੇਰੀ ਭੈਣ
ਸਾਲ 2015 ਵਿਚ ਕਾਇਨਾਤ ਨੇ ਫਿਲਮ 'ਫਰਾਰ' ਨਾਲ ਪੰਜਾਬੀ ਫਿਲਮਾਂ ਵਿਚ ਡੈਬਿਊ ਕੀਤਾ ਸੀ ਅਤੇ ਉਨ੍ਹਾਂ ਦੀ ਸਫਲਤਾ ਇੱਥੋਂ ਸ਼ੁਰੂ ਹੋਈ ਸੀ। ਉਹ 2015 ਤੋਂ ਹੀ ਪੰਜਾਬੀ ਫਿਲਮਾਂ ਵਿੱਚ ਸਰਗਰਮ ਹੈ ਅਤੇ ਅੱਜ ਉਸਦਾ ਨਾਮ ਪੰਜਾਬੀ ਫਿਲਮਾਂ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ।


ਨਵੀਂ ਦਿੱਲੀ - ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਚਚੇਰੀ ਭੈਣ ਕਾਇਨਾਤ ਅਰੋੜਾ, ਪੰਜਾਬੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀਆਂ ਵਿਚੋਂ ਇਕ ਹੈ। ਕਾਇਨਾਤ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। (ਫੋਟੋ-Instagram @ikainaatarora)


ਦੱਸ ਦੇਈਏ ਕਿ ਕਾਇਨਾਤ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਹਨ ਅਤੇ ਉਹ ਇਥੇ ਆਪਣੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। (ਫੋਟੋ - Instagram @ikainaatarora)


ਕਾਇਨਾਤ ਹਮੇਸ਼ਾਂ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਅਜ਼ੀਜ਼ਾਂ ਨਾਲ ਜੁੜੀ ਰਹਿੰਦੀ ਹੈ ਅਤੇ ਇਸ ਪਲੇਟਫਾਰਮ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਅਪਡੇਟ ਦਿੰਦੀ ਰਹਿੰਦੀ ਹੈ। (ਫੋਟੋ - Instagram @ikainaatarora)


ਇਨ੍ਹੀਂ ਦਿਨੀਂ ਕਾਇਨਾਤ ਅਰੋੜਾ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹਨ, ਜਿਸ 'ਚ ਉਨ੍ਹਾਂ ਬਹੁਤ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। (ਫੋਟੋ -Instagram @ikainaatarora)


ਦੇਈਏ ਕਿ ਕਾਇਨਾਤ ਅਰੋੜਾ ਨੇ ਸਾਲ 2010 ਵਿੱਚ ਅਕਸ਼ੈ ਕੁਮਾਰ ਦੀ ਫਿਲਮ 'ਖੱਟਾ ਮਿੱਠਾ' ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। (ਫੋਟੋ- Instagram @ikainaatarora)


ਇਸ ਤੋਂ ਬਾਅਦ ਕਾਇਨਾਤ ਲੰਬੇ ਪਾੜੇ ਦੇ ਬਾਅਦ ਸਾਲ 2013 ਵਿੱਚ ਬਾਲੀਵੁੱਡ ਫਿਲਮ 'ਗ੍ਰੈਂਡ ਮਸਤੀ' ਵਿੱਚ ਨਜ਼ਰ ਆਈ ਸੀ, ਪਰ ਉਸ ਤੋਂ ਬਾਅਦ ਉਹ ਫਿਰ ਦੋ ਸਾਲਾਂ ਤੱਕ ਫਿਲਮੀ ਪਰਦੇ ਤੋਂ ਗਾਇਬ ਰਹੀ। (ਫੋਟੋ -Instagram @ikainaatarora)


ਜਦੋਂ ਉਨ੍ਹਾਂ ਨੂੰ ਬਾਲੀਵੁੱਡ ਵਿਚ ਸਫਲਤਾ ਨਹੀਂ ਮਿਲੀ ਤਾਂ ਸਾਲ 2015 ਵਿਚ ਉਹਨਾਂ ਦੱਖਣੀ ਫਿਲਮਾਂ ਵੱਲ ਰੁਖ ਕੀਤਾ, ਪਰ ਉਥੇ ਵੀ ਉਹ ਕੁਝ ਖਾਸ ਨਹੀਂ ਦਿਖਾ ਸਕੀ। (ਫੋਟੋ - Instagram @ikainaatarora)


ਸਾਲ 2015 ਵਿਚ ਕਾਇਨਾਤ ਨੇ ਫਿਲਮ 'ਫਰਾਰ' ਨਾਲ ਪੰਜਾਬੀ ਫਿਲਮਾਂ ਵਿਚ ਡੈਬਿਊ ਕੀਤਾ ਸੀ ਅਤੇ ਉਨ੍ਹਾਂ ਦੀ ਸਫਲਤਾ ਇੱਥੋਂ ਸ਼ੁਰੂ ਹੋਈ ਸੀ। ਉਹ 2015 ਤੋਂ ਹੀ ਪੰਜਾਬੀ ਫਿਲਮਾਂ ਵਿੱਚ ਸਰਗਰਮ ਹੈ ਅਤੇ ਅੱਜ ਉਸਦਾ ਨਾਮ ਪੰਜਾਬੀ ਫਿਲਮਾਂ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। (ਫੋਟੋ- Instagram @ikainaatarora)