Home » photogallery » entertainment » ENTERTAINMENT BOLLYWOOD ANKITA VICKY WEDDING SEE ANKITA LOKHANDE AND VICKYS WEDDING PHOTOS KS

Ankita Vicky Wedding: ਵੇਖੋ ਅੰਕਿਤਾ ਲੋਖੰਡੇ ਤੇ ਵਿੱਕੀ ਦੇ ਵਿਆਹ ਦੀਆਂ ਤਸਵੀਰਾਂ

ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ (Ankita Lokhande Vicky Jain Wedding) ਬੀਤੀ ਰਾਤ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿਆਹ ਤੋਂ ਬਾਅਦ ਅੰਕਿਤਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦੀ ਮਾਲਾ ਤੋਂ ਲੈ ਕੇ ਬ੍ਰਾਈਡਲ ਫੋਟੋਸ਼ੂਟ ਤੱਕ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਦੋਂ ਵਿੱਕੀ ਜੈਨ ਨਾਲ ਵਿਆਹ ਹੋਇਆ ਹੈ ਤਾਂ ਅੰਕਿਤਾ ਸੱਤਵੇਂ ਆਸਮਾਨ 'ਤੇ ਹੈ।

  • |