Home » photogallery » entertainment » ENTERTAINMENT BOLLYWOOD DISHA PATANIS BEACH PICS MAKE FANS CRAZY SEE PICS GH KS

ਦਿਸ਼ਾ ਪਟਾਨੀ ਦੀਆਂ ਅਦਾਵਾਂ ਨੇ ਬਣਾਇਆ ਲੋਕਾਂ ਨੂੰ ਦੀਵਾਨਾ, ਦੇਖੋ ਬੀਚ ਦੀਆਂ ਤਸਵੀਰਾਂ

Entertainment: ਬਾਲੀਵੁੱਡ ਅਦਾਕਾਰਾ (Bollywood Actress) ਦਿਸ਼ਾ ਪਟਾਨੀ (Disha Patani) ਨੇ ਆਪਣੀਆਂ ਬੀਚ 'ਤੇ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਉਹ ਆਪਣਾ ਵੱਖਰਾ ਅੰਦਾਜ਼ ਵਿਖਾ ਰਹੀ ਹੈ, ਜੋ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀਆਂ ਹਨ।