Home » photogallery » entertainment » ENTERTAINMENT BOLLYWOOD KAJAL AGGARWAL IS ABOUT TO BECOME MOTHER HUSBAND REVEALED SEE PICTURES KS

ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਬਣਨ ਵਾਲੀ ਹੈ ਮਾਂ, ਪਤੀ ਨੇ ਕੀਤਾ ਖੁਲਾਸਾ, ਵੇਖੋ ਤਸਵੀਰਾਂ

ਕਾਜਲ ਅਗਰਵਾਲ (Kajal Aggarwal) ਅਤੇ ਗੌਤਮ ਕਿਚਲੂ (Gautam kitchlu) 2022 ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਕਈ ਅਟਕਲਾਂ ਤੋਂ ਬਾਅਦ, ਇਸ ਜੋੜੇ ਨੇ ਆਖ਼ਰਕਾਰ ਨਵੇਂ ਸਾਲ ਦੇ ਮੌਕੇ 'ਤੇ ਆਪਣੇ ਮਾਤਾ-ਪਿਤਾ ਬਣਨ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਜੀ ਹਾਂ, ਸਿੰਘਮ ਗਰਲ ਦੇ ਪਤੀ ਨੇ ਖੁਦ ਕਾਜਲ ਦੀ ਤਸਵੀਰ ਸ਼ੇਅਰ ਕਰਕੇ ਪ੍ਰੈਗਨੈਂਸੀ ਬਾਰੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

  • |