Home » photogallery » entertainment » ENTERTAINMENT BOLLYWOOD KATRINA KAIFS BOLD BEACH STYLE SEE HOLIDAY PICTURES IN MALDIVES KS

ਕੈਟਰੀਨਾ ਕੈਫ ਨੇ ਸਮੁੰਦਰ ਕੰਢੇ ਵਿਖਾਇਆ ਆਪਣਾ ਬੋਲਡ ਅੰਦਾਜ਼, ਵੇਖੋ ਇੰਸਟਾਗ੍ਰਾਮ ਤਸਵੀਰਾਂ

ਕੈਟਰੀਨਾ ਕੈਫ (Katrina Kaif) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Katrina Kaif Instagram) 'ਤੇ ਮਾਲਦੀਵ ਦੀਆਂ ਛੁੱਟੀਆਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਟਰੀਨਾ ਕੈਫ ਆਪਣੀ ਜ਼ਿੰਦਗੀ ਦੇ ਖੂਬਸੂਰਤ ਦੌਰ 'ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਨੇ ਇੱਕ ਮਹੀਨਾ ਪਹਿਲਾਂ ਵਿੱਕੀ ਕੌਸ਼ਲ ਨਾਲ 7 ਫੇਰੇ ਲਏ ਸਨ। ਉਹ ਆਪਣੇ ਪਤੀ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਪ੍ਰਸ਼ੰਸਕਾਂ ਲਈ ਅਭਿਨੇਤਰੀ ਦੀਆਂ ਫੋਟੋਆਂ ਤੋਂ ਅੱਖਾਂ ਹਟਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕੈਟਰੀਨਾ ਕੈਫ ਦੀਆਂ ਬੋਲਡ (Katrina Kaif Hot Pics) ਤਸਵੀਰਾਂ 'ਤੇ ਫੈਨਜ਼ ਦੇ ਨਾਲ-ਨਾਲ ਸੈਲੇਬਸ ਵੀ ਕਮੈਂਟ ਕਰਕੇ ਪਿਆਰ ਜ਼ਾਹਰ ਕਰ ਰਹੇ ਹਨ।

  • |