ਤਾਜ਼ਾ ਫੋਟੋਆਂ ਵਿੱਚ, ਕੈਟਰੀਨਾ ਕੈਫ ਆਪਣੀ ਮਾਂ ਅਤੇ ਆਪਣੀ ਬ੍ਰਿਟਿਸ਼ ਵਿਰਾਸਤ ਦਾ ਸਨਮਾਨ ਕਰਨ ਲਈ ਫੁੱਲਾਂ ਵਾਲੇ ਪਹਿਰਾਵੇ ਵਿੱਚ ਦਿਖਾਈ ਦਿੱਤੀ, ਜਿਸ ਨਾਲ ਉਸਨੇ ਇੱਕ ਪਰਦਾ ਵੀ ਚੁੱਕਿਆ ਹੋਇਆ ਸੀ। ਕੈਟਰੀਨਾ ਨੇ ਆਪਣੇ ਹੱਥ 'ਚ ਫੁੱਲਾਂ ਦਾ ਗੁਲਦਸਤਾ ਵੀ ਲਿਆ ਹੋਇਆ ਹੈ। ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਹੋਰ ਤਸਵੀਰਾਂ ਵਾਂਗ ਕੈਟਰੀਨਾ ਦੀਆਂ ਇਹ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ। ਅਤੇ ਲੋਕ ਕੈਟ ਦੇ ਪ੍ਰੀ ਵੈਡਿੰਗ ਸ਼ੂਟ ਦੀ ਖੂਬ ਤਾਰੀਫ ਕਰ ਰਹੇ ਹਨ। (ਫੋਟੋ ਕ੍ਰੈਡਿਟ: Instagram/katrinakaif)