Home » photogallery » entertainment » ENTERTAINMENT BOLLYWOOD PEOPLE ANGRY OVER KANGANA RANAUT REMINDED OF BOLD LOOKS QUESTION MARKS ON INDIAN CULTURE SECURITY KS

ਕੰਗਣਾ ਰਣੌਤ ‘ਤੇ ਭੜਕੇ ਲੋਕ, ਬੋਲਡ ਦਿੱਖ ‘ਤੇ ਯਾਦ ਕਰਵਾਈ ਭਾਰਤੀ ‘ਸੰਸਕ੍ਰਿਤੀ, ਸਕਿਓਰਟੀ ‘ਤੇ ਲਾਏ ਪ੍ਰਸ਼ਨ ਚਿੰਨ੍ਹ

ਥਲਾਈਵੀ ਤੋਂ ਬਾਅਦ ਕੰਗਣਾ 'ਧਾਕੜ' ਨਾਲ ਧਮਾਕਾ ਦੀ ਤਿਆਰੀ ਵਿੱਚ ਹੈ। ਉਸ ਦੀ ਇਹ ਫ਼ਿਲਮ ਅਪ੍ਰੈਲ 2022 ਵਿੱਚ ਰਿਲੀਜ਼ ਹੋ ਸਕਦੀ ਹੈ। ਇਸ ਦੌਰਾਨ ਕੰਗਣਾ ਰਨੌਤ (Kangana Ranaut Troll) ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਬਾਹਰ ਨਿਕਲੀ ਤਾਂ ਆਪਣੀ ਕੱਪੜਿਆਂ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਈ।

  • |