Home » photogallery » entertainment » ENTERTAINMENT BOLLYWOOD PHOTOS JANHVI KAPOOR SHOWS HER BOLD STYLE IN GOLD DRESS KS

PHOTOS: ਜਾਨ੍ਹਵੀ ਕਪੂਰ ਨੇ ਸੁਨਹਿਰੀ ਪਹਿਰਾਵੇ 'ਚ ਵਿਖਾਇਆ ਆਪਣਾ Bold ਅੰਦਾਜ਼

ਜਾਨ੍ਹਵੀ ਕਪੂਰ (Janhvi Kapoor) ਨੇ ਬਹੁਤ ਘੱਟ ਸਮੇਂ 'ਚ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਫਿਲਮਾਂ ਦੇ ਨਾਲ-ਨਾਲ ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ (Janhvi Kapoor Photos & Videos) ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਜਾਹਨਵੀ ਅਕਸਰ ਆਪਣਾ ਫੋਟੋਸ਼ੂਟ ਕਰਵਾਉਂਦੀ ਹੈ। ਇਸ ਸਿਲਸਿਲੇ ਵਿੱਚ, ਹਾਲ ਹੀ ਵਿੱਚ ਉਸਨੇ ਇੱਕ ਹੋਰ ਫੋਟੋਸ਼ੂਟ (Janhvi Kapoor Latest Photoshoot) ਕੀਤਾ ਹੈ, ਜਿਸ ਦੀਆਂ ਤਸਵੀਰਾਂ ਉਸਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

  • |