ਵਾਣੀ ਕਪੂਰ ਵਾਣੀ ਕਪੂਰ (Vaani Kapoor) ਨੇ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉਹ ਦਿਨ-ਬ-ਦਿਨ ਤਰੱਕੀ ਕਰ ਰਹੇ ਹਨ। ਸਮੇਂ ਦੇ ਨਾਲ, ਅਦਾਕਾਰਾ ਦੀ ਅਦਾਕਾਰੀ ਅਤੇ ਦਿੱਖ ਵਿੱਚ ਸੁਧਾਰ ਹੋਇਆ ਹੈ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ (Vaani Kapoor Photos) ਸ਼ੇਅਰ ਕੀਤੀਆਂ ਹਨ। (Instagram/_vaanikapoor_)