ਸਵ਼ੇਤਾ ਤਿਵਾਰੀ (Shweta Tiwari) ਟੈਲੀਵਿਜ਼ਨ ਦੀਆਂ ਸਭ ਤੋੋਂ ਟਾਪ ਅਦਾਕਾਰਾ ਵਿੱਚੋਂ ਇੱਕ ਹੈ। ਸ਼ਵੇਤਾ ਤਿਵਾਰੀ 'ਖਤਰੋਂ ਕੇ ਖਿਲਾੜੀ' ( Khatron Ke Khiladi) ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਸਾਲ ਉਸ ਨੇ ਜ਼ਬਰਦਸਤ ਲੁਕ ਬਣਾਈ ਹੈ। ਪਹਿਲਾਂ ਦੇ ਮੁਕਾਬਲੇ ਸ਼ਵੇਤਾ ਤਿਵਾਰੀ ਹੋਰ ਵੀ ਪਤਲੀ ਅਤੇ ਫਿੱਟ ਹੋ ਗਈ ਹੈ। ਉਹ ਆਪਣੇ ਹਰ ਅੰਦਾਜ਼ ਵਿੱਚ ਸੋਹਣੀ ਲਗਦੀ ਹੈ। ਹੁਣ ਸ਼ਵੇਤਾ ਨੇ ਆਪਣੀਆਂ ਨਵੀਆਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਸਾੜੀ ਵਿੱਚ ਕਹਿਰ ਢਾਉਂਦੀ ਨਜ਼ਰ ਆ ਰਹੀ ਹੈ। (ਫ਼ੋਟੋ : shweta.tiwari/instagram)
ਸ਼ਵੇਤਾ ਤਿਵਾਰੀ (Shweta Tiwari) ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਉਹ ਗੋਲਡਨ ਰੰਗ ਦੀ ਸਾੜੀ ਵਿੱਚ ਹੈ। ਉਸ ਨੇ ਨਾਲ ਹੀ ਵਾਲ ਖੁੱਲ੍ਹੇ ਰੱਖੇ ਹੋਏ ਹਨ, ਅਤੇ ਗਲੇ ਵਿੱਚ ਚੋਕਰ ਪਾਇਆ ਹੋਇਆ ਹੈ। ਕੁੱਝ ਥਾਂਵਾਂ 'ਤੇ ਉਸ ਨੇ ਕੱਟਆਊਟ ਟਾਪ ਅਤੇ ਸਕਰਟ ਲੁੱਕ ਵਿੱਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਉਹ ਬਹੁਤ ਹੀ ਗਲੈਮਰ ਲੱਗ ਰਹੀ ਹੈ। ਲੋਕ ਇਨ੍ਹਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਸ਼ਵੇਤਾ ਤਿਵਾਰੀ ਦੇ ਅੰਦਾਜ ਦੀ ( Shweta Tiwari Bold Looks) ਕਾਫੀ ਤਾਰੀਫ ਕੀਤੀ ਜਾ ਰਹੀ ਹੈ। (ਫੋਟੋ: shweta.tiwari/instagram)