Home » photogallery » entertainment » ENTERTAINMENT BOLLYWOOD STARS APPEAR AT EKTA KAPOORS DIWALI PARTY TV BEAUTIES LOOT CONCERTS SALMAN KHAN KS

ਏਕਤਾ ਕਪੂਰ ਦੀ Diwali ਪਾਰਟੀ 'ਚ ਨਜ਼ਰ ਆਏ ਬਾਲੀਵੁੱਡ ਸਿਤਾਰੇ, TV ਸੁੰਦਰੀਆਂ ਨੇ ਲੁੱਟੀ ਮਹਿਫਲ

ਏਕਤਾ ਕਪੂਰ (Ekta Kapoor) ਦੀ ਦੀਵਾਲੀ ਪਾਰਟੀ ਵਿੱਚ ਬਾਲੀਵੁੱਡ ਦੇ ਦਿੱਗਜ਼ ਸੈਲਬ੍ਰਿਟੀ ਨਜ਼ਰ ਆਏ। ਬੁੱਧਵਾਰ ਦੀ ਸ਼ਾਮ ਏਕਤਾ ਦੇ ਘਰ ਕੀਤੀ ਗਈ ਦੀਵਾਲੀ ਪਾਰਟੀ ਵਿੱਚ ਸਿਤਾਰਿਆਂ ਦਾ ਭੀੜ ਵੇਖੀ ਗਈ, ਜਿਸ ਵਿੱਚ ਸਲਮਾਨ ਖਾਨ, ਕਾਰਤਿਕ ਆਰੀਅਨ, ਮੌਨੀ ਰਾਇ, ਹਿਨਾ ਖ਼ਾਨ, ਕ੍ਰਿਸਟਲ ਡਿਸੂਜਾ, ਕ੍ਰਿਸ਼ਨਾ ਤੰਨਾ ਅਤੇ ਹਰਲੀਨ ਸੇਠੀ ਵਰਗੇ ਕਈ ਸੈਲੀਬ੍ਰਿਟੀ ਸਨ।

  • |