ਆਪਣੀ ਅਦਾਕਾਰੀ ਸਦਕਾ ਸਾਊਥ ਤੋਂ ਟੀਵੀ ਇੰਡਸਟਰੀ 'ਤੇ ਰਾਜ ਕਰਨ ਵਾਲੀ ਹੀਰੋਇਨ ਸ਼ਰਧਾ ਆਰੀਆ (Shraddha Arya) ਨੇ ਕੁਝ ਦਿਨ ਪਹਿਲਾਂ ਦਿੱਲੀ ਸਥਿਤ ਜਲ ਸੈਨਾ ਅਧਿਕਾਰੀ ਰਾਹੁਲ ਨਾਗਲ ਨਾਲ ਵਿਆਹ (Shraddha Arya Marriage) ਕੀਤਾ ਸੀ ਅਤੇ ਹੁਣ ਉਹ ਆਪਣੇ ਪਤੀ ਨਾਲ ਮਾਲਦੀਵ 'ਚ ਹਨੀਮੂਨ ਦਾ ਆਨੰਦ ਮਾਣ ਰਹੀ ਹੈ (Shraddha Arya Honeymoon pics)। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਹੁਣ ਉਸ ਦੀ ਬਿਕਨੀ ਲੁੱਕ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।