Home » photogallery » entertainment » ENTERTAINMENT COMEDIAN SUNIL GROVER OF KAPIL SHARMA SHOW OWNS CRORES KNOW ABOUT DR MASHOOR GULATIS WIFE KS

Kapil Sharma Show: ਕਰੋੜਾਂ ਦਾ ਮਾਲਕ ਹੈ ਕਾਮੇਡੀਅਨ ਸੁਨੀਲ ਗਰੋਵਰ, ਜਾਣੋ 'ਡਾ. ਮਸ਼ਹੂਰ ਗੁਲਾਟੀ' ਦੀ ਪਤਨੀ ਬਾਰੇ

ਸੁਨੀਲ ਗਰੋਵਰ (Sunil Grover) ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਦੇ ਸਿਰਫ 500 ਰੁਪਏ ਕਮਾਉਣ ਵਾਲਾ ਸੁਨੀਲ ਗਰੋਵਰ ਅੱਜ ਲੱਖਾਂ 'ਚ ਫੀਸ ਲੈਂਦਾ ਹੈ। ਸੁਨੀਲ ਗਰੋਵਰ ਦੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਦੱਸਾਂਗੇ, ਜਿਸ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।