Home » photogallery » entertainment » ENTERTAINMENT FAMOUS ACTRESS NAGMA AFFAIR WITH 4 MARRIED MEN IS SINGLE EVEN AT AGE OF 47 KS

Entertainment: ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ Nagma ਦਾ ਰਿਹੈ 4 ਵਿਆਹੇ ਮਰਦਾਂ ਨਾਲ ਅਫੇਅਰ, 47 ਸਾਲ ਦੀ ਉਮਰ 'ਚ ਵੀ ਹੈ ਸਿੰਗਲ!

Nagma Controversial Love life: ਬਾਲੀਵੁੱਡ ਤੋਂ ਲੈ ਕੇ ਭੋਜਪੁਰੀ ਸਿਨੇਮਾ ਤੱਕ ਆਪਣੀ ਅਦਾਕਾਰੀ ਦਾ ਸਬੂਤ ਦੇਣ ਵਾਲੀ ਨਗਮਾ (Nagma) 47 ਸਾਲ ਦੀ ਹੋ ਗਈ ਹੈ। 25 ਦਸੰਬਰ ਨੂੰ ਉਸ ਨੇ ਆਪਣਾ ਜਨਮ ਦਿਨ ਮਨਾਇਆ। ਆਪਣੀ ਅਦਾਕਾਰੀ ਦੇ ਦਮ 'ਤੇ ਪਛਾਣ ਬਣਾਉਣ ਵਾਲੀ ਨਗਮਾ ਅਜੇ ਵੀ ਕੁਆਰੀ ਹੈ। ਜਦਕਿ ਉਸਦਾ ਇੱਕ ਨਹੀਂ ਬਲਕਿ 4 ਵਿਆਹੇ ਪੁਰਸ਼ਾਂ ਨਾਲ ਅਫੇਅਰ ਰਿਹਾ ਹੈ।

  • |