Home » photogallery » entertainment » ENTERTAINMENT GREAT WEB SERIES FULL OF ROMANCE AND COMEDY TO BE RELEASED IN OCTOBER SEE LIST KS

Entertainment: ਅਕਤੂਬਰ 'ਚ ਜਾਰੀ ਹੋਣ ਵਾਲੀਆਂ ਹਨ ਕਈ ਰੋਮਾਂਸ ਅਤੇ ਕਾਮੇਡੀ ਭਰਪੂਰ ਸ਼ਾਨਦਾਰ ਵੈਬ-ਸੀਰੀਜ਼, ਵੇਖੋ ਸੂਚੀ

ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ ਕਿ 'ਜਾਮਟਾਰਾ ਸੀਜਨ 2' (Jamtara Season 2) ਵਰਗੀ ਵੈਬ ਸੀਰੀਜ਼ ਇਸ ਮਹੀਨੇ (ਅਕਤੂਬਰ) 'ਚ ਜਾਰੀ ਹੋ ਰਹੀ ਹੈ। ਇਸਤੋਂ ਇਲਾਵਾ ਸਰਦਾਰ ਊਧਮ ਸਿੰਘ ਅਤੇ ਮੈਦਾਨ ਦਾ ਵੀ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

  • |