Home » photogallery » entertainment » ENTERTAINMENT HOLLYWOOD BOLLYWOOD PRIYANKA CHOPRA SHOWS OFF HER BOLD LOOK IN FLORAL OUTFIT SEE HIGHLIGHTS IN PICTURES KS

Priyanka Chopra ਨੇ ਫੁੱਲ ਪਹਿਰਾਵੇ 'ਚ ਵਿਖਾਈ ਆਪਣੀ BOLD LOOK, ਤਸਵੀਰਾਂ 'ਚ ਵੇਖੋ ਝਲਕੀਆਂ

'ਦਿ ਮੈਟ੍ਰਿਕਸ ਮੂਵੀ' ਦੇ ਪ੍ਰੈੱਸ ਵੀਕ ਦੇ ਪਹਿਲੇ ਦਿਨ ਮੰਗਲਵਾਰ ਨੂੰ ਪ੍ਰਿਯੰਕਾ ਚੋਪੜਾ (Priyanka Chopra) ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਇਸ ਦੇ ਨਾਲ ਹੀ ਹੁਣ ਪ੍ਰਿਅੰਕਾ ਚੋਪੜਾ ਨੇ ਇਕ ਵਾਰ ਫਿਰ ਦੂਜੇ ਦਿਨ ਦਾ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਉਸ ਦੀਆਂ ਇਹ ਤਸਵੀਰਾਂ ਕਾਫੀ ਗਲੈਮਰਸ ਹਨ ਅਤੇ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਚੋਪੜਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਬਲੈਕ ਐਂਡ ਵ੍ਹਾਈਟ ਲੰਬੀ ਡਰੈੱਸ 'ਚ ਪ੍ਰਿਯੰਕਾ ਚੋਪੜਾ ਦਾ ਅੰਦਾਜ਼ ਦੇਖਣ ਯੋਗ ਹੈ।

  • |