Home » photogallery » entertainment » ENTERTAINMENT KATRINA AND VICKY WILL CELEBRATE HONEYMOON ON MALDIVES DEPART AFTER 7 ROUNDS KS

ਕੈਟਰੀਨਾ ਤੇ ਵਿੱਕੀ ਨੇ Honeymoon ਲਈ ਚੁਣਿਆ ਇਹ ਸਥਾਨ, 7 ਫੇਰਿਆਂ ਪਿੱਛੋਂ ਹੋਣਗੇ ਰਵਾਨਾ!

Katrina Kaif and Vicky Kaushal Honeymoon: ਮਿਸ ਕੈਟਰੀਨਾ ਕੈਫ ਭਲਕੇ ਯਾਨੀ 9 ਦਸੰਬਰ ਨੂੰ 7 ਫੇਰੇ ਲੈ ਕੇ ਸ਼੍ਰੀਮਤੀ ਵਿੱਕੀ ਕੌਸ਼ਲ ਬਣ ਜਾਵੇਗੀ। ਵਿਆਹ ਤੋਂ ਬਾਅਦ ਦੋਵੇਂ ਆਪਣਾ ਹਨੀਮੂਨ ਨੂੰ ਸਪੈਸ਼ਲ ਬਨਾਉਣ ਜਾ ਰਹੇ ਹਨ। ਹਾਲ ਹੀ 'ਚ ਦੋਹਾਂ ਦੇ ਹਨੀਮੂਨ ਨੂੰ ਲੈ ਕੇ ਖਬਰਾਂ ਆਈਆਂ ਸਨ ਕਿ ਦੋਵੇਂ ਫਿਲਹਾਲ ਹਨੀਮੂਨ 'ਤੇ ਨਹੀਂ ਜਾਣਗੇ ਪਰ ਹੁਣ ਉਨ੍ਹਾਂ ਦੇ ਹਨੀਮੂਨ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ।

  • |