ਪ੍ਰਿਯੰਕਾ ਚੋਪੜਾ (Priyanka Chopra) ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫਿਲਮ 'ਦ ਮੈਟ੍ਰਿਕਸ ਰੇਸਰੇਕਸ਼ਨ' (the matrix resurrections) ਰਿਲੀਜ਼ ਹੋਈ ਹੈ। ਇਸ ਫਿਲਮ ਦੇ ਪ੍ਰਮੋਸ਼ਨਲ ਈਵੈਂਟ 'ਚ ਪ੍ਰਿਯੰਕਾ ਨੇ ਬਲੈਕ ਨੈੱਟ ਦੀ ਡਰੈੱਸ ਕੈਰੀ ਕੀਤੀ ਸੀ। ਇਸ ਡਰੈੱਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਚਿੱਤਰ ਕ੍ਰੈਡਿਟ: Instagram/priyankachopra