Home » photogallery » entertainment » ENTERTAINMENT SAPNA CHOUDHARY PHOTOSHOOT SHOWS OFF HER STYLE IN A BOLD OUTFIT KS

ENTERTAINMENT: Sapna Choudhary ਨੇ ਅਦਾਵਾਂ ਨਾਲ ਕੀਲ੍ਹੇ ਪ੍ਰਸ਼ੰਸਕ, ਬੋਲੇ; 'ਨਹੀਂ ਕੋਈ ਜਵਾਬ'

ਸਪਨਾ ਚੌਧਰੀ (Sapna Choudhary) ਨੇ ਆਪਣੇ ਡਾਂਸ ਨਾਲ ਲੋਕਾਂ ਨੂੰ ਆਪਣੇ ਕਿਲਰ ਲੁੱਕ ਨਾਲ ਦੀਵਾਨਾ ਬਣਾ ਦਿੱਤਾ ਹੈ। ਸਪਨਾ ਦੀ ਹਰ ਐਕਟਿੰਗ ਤੋਂ ਫੈਨਜ਼ ਵੀ ਕਾਇਲ ਹੋ ਰਹੇ ਹਨ। ਹਾਲ ਹੀ 'ਚ ਉਸ ਨੇ ਆਪਣਾ ਗਲੈਮਰਸ ਲੁੱਕ ਦਿਖਾਇਆ, ਜਿਸ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

  • |