ਮੁੰਬਈ (ਬਿਊਰੋ)- ਫਿਲਮ '(Satyameva Jayate)' ਨਾਲ ਮਸ਼ਹੂਰ ਹੋਈ ਆਇਸ਼ਾ ਸ਼ਰਮਾ ਕਾਫੀ ਆਕਰਸ਼ਕ ਹੈ। ਉਸ ਨੇ ਲੇਟੈਸਟ ਫੋਟੋਸ਼ੂਟ ਦੀਆਂ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਉਹ ਪਹਿਲਾਂ ਹੀ ਆਪਣੀਆਂ ਬੋਲਡ ਤਸਵੀਰਾਂ (Aisha Sharma Photos) ਸ਼ੇਅਰ ਕਰਕੇ ਸੁਰਖੀਆਂ 'ਚ ਰਹਿ ਚੁੱਕੀ ਹੈ। (Instagram/aishasharma25)